-->
ਹੈਡ ਕਾਂਸਟੇਬਲ ਮੁਖਤਿਆਰ ਸਿੰਘ  ਨੂੰ ਤਰੱਕੀਯਾਬ ਹੋਣ ਤੇ ਏਸਆਈ ਦਾ ਸਟਾਰ ਲਗਾਉਂਦੇ ਹੋਏ ਏਡੀਸੀਪੀ ਟਰੈਫਿਕ ਹਰਪਾਲ ਸਿੰਘ।

ਹੈਡ ਕਾਂਸਟੇਬਲ ਮੁਖਤਿਆਰ ਸਿੰਘ ਨੂੰ ਤਰੱਕੀਯਾਬ ਹੋਣ ਤੇ ਏਸਆਈ ਦਾ ਸਟਾਰ ਲਗਾਉਂਦੇ ਹੋਏ ਏਡੀਸੀਪੀ ਟਰੈਫਿਕ ਹਰਪਾਲ ਸਿੰਘ।

ਹੈਡ ਕਾਂਸਟੇਬਲ ਮੁਖਤਿਆਰ ਸਿੰਘ ਨੂੰ ਤਰੱਕੀਯਾਬ ਹੋਣ ਤੇ ਏਸਆਈ ਦਾ
ਸਟਾਰ ਲਗਾਉਂਦੇ ਹੋਏ ਏਡੀਸੀਪੀ ਟਰੈਫਿਕ ਹਰਪਾਲ ਸਿੰਘ।
ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) - ਅੰਮ੍ਰਿਤਸਰ ਵਿੱਚ ਟਰੈਫਿਕ ਪੁਲੀਸ ਵਿੱਚ ਮੁਖਤਿਆਰ ਸਿੰਘ ਹੈੱਡ ਕਾਂਸਟੇਬਲ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਡੀਜੀਪੀ ਗੌਰਵ ਯਾਦਵ ਤੇ ਹੁਕਮਾਂ ਦੇ ਅਨੁਸਾਰ ਹੈਡ ਕਾਂਸਟੇਬਲ ਮੁਖਤਿਆਰ ਸਿੰਘ ਦੀ ਤਰੱਕੀ ਕਰਦੇ ਹੋਏ ਉਸ ਨੂੰ ਏਸਆਈ ਦਾ ਸਟਾਰ ਲਗਾਉਂਦੇ ਹੋਏ ਏਡੀਸੀਪੀ ਟਰੈਫਿਕ ਹਰਪਾਲ ਸਿੰਘ।

Ads on article

Advertise in articles 1

advertising articles 2

Advertise