-->
ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿ ਵੱਲੋਂ ਲਗਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ

ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿ ਵੱਲੋਂ ਲਗਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ

ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿ ਵੱਲੋਂ
ਲਗਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ
ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ, ਮਨਪ੍ਰੀਤ ਸਿੰਘ) - ਡਾ. ਸਰਬਜੀਤ ਸਿੰਘ ਜੀ ਭੁੱਲਰ ਸਮੂਹ ਭੁੱਲਰ ਪਰਿਵਾਰ ਵੱਲੋਂ ਅਤੇ ਆਪਣੇ ਪਿਤਾ ਜਥੇਦਾਰ ਮੁਖਤਿਆਰ ਸਿੰਘ ਜੀ ਭੁੱਲਰ ਜੀ ਦੀ ਸਲਾਨਾ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿ ਵਲੋ ਗੁਰਦਆਰਾ ਤੂਤ ਸਾਹਿਬ ਸੁਲਤਾਨਵਿੰਡ ਰੋਡ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਨੌਜਵਾਨ ਵੀਰ ਭੈਣਾਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਇਸ ਖੂਨਦਾਨ ਕੈਪ ਵਿਚ ਇਕੱਠਾ ਕੀਤਾ ਗਿਆ ਖੂਨ ਜਿਲੇ ਦੇ ਵੱਖ-ਵੱਖ ਬਲੱਡ ਸੈਂਟਰਾਂ ਵਿੱਚ ਦਿੱਤਾ ਗਿਆ ਜਿਨਾ ਵਿੱਚੋਂ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਤਾਲ, ਸਿਵਿਲ ਹਸਪਤਾਲ, ਅੰਮ੍ਰਿਤਸਰ ਅਜਨਾਲਾ, ਸਿਵਲ ਤਰਨ ਤਾਰਨ, ਸਿਵਿਲ ਪੱਟੀ ਅਤੇ ਪਾਰਵਤੀ ਦੇਵੀ ਹਸਪਤਾਲ ਨੂੰ ਇਹ ਬਲੱਡ ਲੋੜਵੰਦ ਮਰੀਜ਼ਾਂ ਜਿਵੇਂ ਥੈਲਾਸੀਮੀਆ ਗਰਭਵਤੀ ਔਰਤਾਂ ਐਕਸੀਡੈਂਟ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ ਇਸ ਕੈਂਪ ਦੌਰਾਨ ਵਿੱਚ ਵਿਸ਼ੇਸ਼ ਤੌਰ ਤੇ ਸ੍ਰ .ਮੋਹਨ ਸਿੰਘ ਮਾੜੀਮੇਘਾ, ਪ੍ਰੀਤਪਾਲ ਸਿੰਘ ਮਾਨ ,ਡਾਕਟਰ ਰਸਪਾਲ ਸਿੰਘ ਭੁੱਲਰ, ਰਣਜੀਤ ਸਿੰਘ ਭੁੱਲਰ ਗੁਰਪ੍ਰੀਤ ਸਿੰਘ ਗੋਪੀ, ਸੰਸਥਾ ਦੇ ਮੈਂਬਰ ਅਮਨਦੀਪ ਸਿੰਘ ਪ੍ਰਧਾਨ ਜਸਪ੍ਰੀਤ ਸਿੰਘ ਧਾਮੀ ,ਹਰਜੋਤ ਸਿੰਘ ਜੀ ਖਾਲਸਾ, ਮਨਦੀਪ ਸਿੰਘ ਤਰਸੇਮ ਸਿੰਘ ਹਰਜੀਤ ਸਿੰਘ ,ਸਰਬਜੀਤ ਸਿੰਘ ,ਅਮਨਪ੍ਰੀਤ ਕੌਰ, ਮੋਹਿਤ ਸ਼ਰਮਾ ,ਪਰਮਿੰਦਰ ਸਿੰਘ, ਰਸਵੀਕ ਸਿੰਘ, ਜਗਜੀਤ ਸਿੰਘ ,ਕਰਨ ਪੂਰੀ, ਹੋਰ ਵੀ ਹਾਜ਼ਰ ਸਨ।

Ads on article

Advertise in articles 1

advertising articles 2

Advertise