-->
ਸੀ.ਆਈ.ਏ.ਸਟਾਫ-1, ਵੱਲੋਂ ਨਜ਼ਾਇਜ਼ ਪਿਸਟਲ ਸਮੇਤ 01 ਕਾਬੂ।

ਸੀ.ਆਈ.ਏ.ਸਟਾਫ-1, ਵੱਲੋਂ ਨਜ਼ਾਇਜ਼ ਪਿਸਟਲ ਸਮੇਤ 01 ਕਾਬੂ।

ਸੀ.ਆਈ.ਏ.ਸਟਾਫ-1, ਵੱਲੋਂ ਨਜ਼ਾਇਜ਼ ਪਿਸਟਲ
ਸਮੇਤ 01 ਕਾਬੂ।
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) - ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਮਸ਼ੇਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਸੂਚਨਾਂ ਦੇ ਅਧਾਰ ਤੇ ਭਗਤਾ ਵਾਲਾ ਖੇਤਰ ਤੋਂ ਇੱਕ ਵਿਅਕਤੀ ਬੋਬੀ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗਲੀ ਨੰਬਰ 02, ਝਬਾਲ ਰੋਡ,ਅੰਮ੍ਰਿਤਸਰ ਨੂੰ ਸਮੇਤ ਚੌਰੀ ਦੇ ਮੋਟਰਸਾਈਕਲ ਜਿਸ ਪਰ ਜਾਅਲੀ ਨੰਬਰ ਲੱਗਾ ਹੋਇਆ ਸੀ, ਨੂੰ ਕਾਬੂ ਕਰਕੇ ਇਸ ਪਾਸੋਂ 01 ਨਜ਼ਾਇਜ਼ ਪਿਸਟਲ.32 ਬੋਰ ਸਮੇਤ ਮੈਗਜ਼ੀਨ ਤੇ 03 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise