-->
ਪੀ.ਓ ਸਟਾਫ, ਸਦਰ ਕੈਂਟ ਵੱਲੋਂ ਲੋੜੀਂਦਾ ਇੱਕ ਪੀ.ਓ ਗਿਰਫਤਾਰ।

ਪੀ.ਓ ਸਟਾਫ, ਸਦਰ ਕੈਂਟ ਵੱਲੋਂ ਲੋੜੀਂਦਾ ਇੱਕ ਪੀ.ਓ ਗਿਰਫਤਾਰ।

ਪੀ.ਓ ਸਟਾਫ, ਸਦਰ ਕੈਂਟ ਵੱਲੋਂ ਲੋੜੀਂਦਾ ਇੱਕ ਪੀ.ਓ
ਗਿਰਫਤਾਰ।
ਅੰਮ੍ਰਿਤਸਰ, 2 ਮਾਰਚ (ਸੁਖਬੀਰ ਸਿੰਘ) - ਇੰਸਪੈਕਟਰ ਦਿਲਬਾਗ ਸਿੰਘ ਇੰਚਾਰਜ ਪੀ.ਓ ਸਟਾਫ, ਸਦਰ ਕੈਂਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਮੁਕਦਮਾ ਨੰਬਰ 78 ਜੂਰਮ 379, 411 ਭ:ਦ, ਥਾਣਾ ਰਣਜੀਤ ਐਵਨਿਊ, ਅੰਮ੍ਰਿਤਸਰ ਵਿੱਚ ਲੋੜੀਂਦਾ ਭਗੋੜਾ (ਪੀ.ਓ) ਸੈਬਲੀਨ ਸਿੰਘ ਉਰਫ ਢੋਲਾ ਪੁੱਤਰ ਹਰਬੰਸ ਸਿੰਘ ਵਾਸੀ ਨਿਊ ਹਮੀਦਪੁਰਾ, ਬਾਬਾ ਦੀਪ ਸਿੰਘ ਕਲੋਨੀ, ਛੇਹਰਟਾ, ਅੰਮ੍ਰਿਤਸਰ ਨੂੰ ਗਿਰਫਤਾਰ ਕੀਤਾ ਗਿਆ ਹੈ।ਇਸ ਦੇ ਖਿਲਾਫ ਪਹਿਲਾਂ ਵੀ ਅੱਠ ਮੁੱਕਦਮੇ ਸਨੈਚਿੰਗ ਅਤੇ ਚੋਰੀ ਦੇ ਅੰਮ੍ਰਿਤਸਰ ਸਿਟੀ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।

Ads on article

Advertise in articles 1

advertising articles 2

Advertise