-->
ਥਾਣਾ ਏ-ਡਵੀਜ਼ਨ ਦੀ ਚੌਕੀ ਸ਼ਿਵਾਲਾ ਭਾਈਆਂ ਵੱਲੋਂ ਚੌਰੀ ਦੇ ਮੋਟਰਸਾਈਕਲ ਸਮੇਤ 02 ਕਾਬੂ।

ਥਾਣਾ ਏ-ਡਵੀਜ਼ਨ ਦੀ ਚੌਕੀ ਸ਼ਿਵਾਲਾ ਭਾਈਆਂ ਵੱਲੋਂ ਚੌਰੀ ਦੇ ਮੋਟਰਸਾਈਕਲ ਸਮੇਤ 02 ਕਾਬੂ।

ਥਾਣਾ ਏ-ਡਵੀਜ਼ਨ ਦੀ ਚੌਕੀ ਸ਼ਿਵਾਲਾ ਭਾਈਆਂ ਵੱਲੋਂ ਚੌਰੀ ਦੇ
ਮੋਟਰਸਾਈਕਲ ਸਮੇਤ 02 ਕਾਬੂ।
ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ) - ਮੁੱਖ ਅਫਸਰ ਥਾਣਾ ਏ ਡਵੀਜਨ, ਅੰਮ੍ਰਿਤਸਰ, ਇੰਸਪੈਕਟਰ ਰਵਿੰਦਰ ਕੁਮਾਰ ਦੀ ਨਿਗਰਾਨੀ ਹੇਠ ਏ.ਐਸ.ਆਈ ਸ਼ਿਵ ਕੁਮਾਰ, ਇੰਚਾਰਜ਼ ਪੁਲਿਸ ਚੌਕ ਸ਼ਿਵਾਲਾ ਭਾਈਆ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋ ਮੋਟਰਸਾਈਕਲ ਚੌਰੀ ਕਰਨ ਵਾਲੇ ਕਰਨਬੀਰ ਸਿੰਘ ਉਰਫ ਕਰਨ ਕੁਲਵੰਤ ਸਿੰਘ ਵਾਸੀ ਮਕਾਨ ਨੰ 85 ਸਰਦਾਰ ਐਵੀਨਿਊ ਵੇਰਕਾ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਨਜੀਤ ਸਿੰਘ ਪਿੰਡ ਧਰਮਾਬਾਦ ਤਹਿਸੀਲ ਬਾਬਾ ਨਾਨਕ ਜਿਲ੍ਹਾ ਅੰਮ੍ਰਿਤਸਰ ਨੂੰ ਸਮੇਤ ਚੌਰੀ ਦੇ ਮੋਟਰਸਾਈਕਲ ਹੀਰੋ ਹਾਂਡਾ ਸਪਲੈਡਰ ਪੱਲਸ ਬਿਨਾ ਨੰਬਰੀ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise