-->
ਥਾਣਾ ਸਦਰ ਵੱਲੋਂ ਮੋਬਾਇਲ ਸਨੈਚ  ਕਰਨ ਵਾਲੇ ਦੋ ਸਕੇ ਭਰਾ ਕਾਬੂ।

ਥਾਣਾ ਸਦਰ ਵੱਲੋਂ ਮੋਬਾਇਲ ਸਨੈਚ ਕਰਨ ਵਾਲੇ ਦੋ ਸਕੇ ਭਰਾ ਕਾਬੂ।

ਥਾਣਾ ਸਦਰ ਵੱਲੋਂ ਮੋਬਾਇਲ ਸਨੈਚ ਕਰਨ ਵਾਲੇ ਦੋ ਸਕੇ
ਭਰਾ ਕਾਬੂ।
ਅੰਮ੍ਰਿਤਸਰ, 12 ਅਪ੍ਰੈਲ  2024 (ਸੁਖਬੀਰ ਸਿੰਘ) - ਸਬ ਇਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ, ਥਾਣਾ ਸਦਰ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ASI ਜੀਵਨ ਸਿੰਘ ਇੰਚਾਰਜ ਪੁਲਿਸ ਚੋਕੀ, ਵਿਜੈ ਨਗਰ, ਦੀ ਪੁਲਿਸ ਪਾਰਟੀ ਏ.ਐਸ.ਆਈ ਤਰਸੇਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਨੇ ਇਕ ਲੜਕੀ ਪਾਸੋ ਉਸਦਾ ਖੋਹ ਹੋਇਆ ਮੋਬਾਇਲ ਫੋਨ ਸਬੰਧੀ ਮੁਕੱਦਮਾ ਨੰ: 74 ਮਿਤੀ 08-04-2024 ਜੁਰਮ 379-B,34 IPC ਥਾਣਾ ਸਦਰ ਅੰਮ੍ਰਿਤਸਰ ਦਰਜ ਰਜਿਸ਼ਟਰ ਕਰਕੇ ਤਫ਼ਤੀਸ਼ ਦੌਰਾਨ ਦੌਸ਼ੀ ਰਿਤਿਕ ਸ਼ਰਮਾ ਅਤੇ ਰੋਹਿਨ ਸ਼ਰਮਾ ਉਰਫ ਰਾਜਨ ਪੁੱਤਰਾਨ ਉਪਦੇਸ਼ ਸ਼ਰਮਾ ਵਾਸੀ 13/307 ਫਰੈਡ ਕਲੋਨੀ, ਨੇੜੇ ਸ਼ਰਮਾ ਜਨਰਲ ਸਟੋਰ, ਨਜਦੀਕ ਬਾਬੇ ਖੂਸਰੇ ਦਾ ਘਰ, ਮਜੀਠਾ ਰੋਡ, ਅੰਮ੍ਰਿਤਸਰ ਜੋ ਸਕੇ ਭਰਾ ਹਨ, ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਖੋਹ ਕੀਤਾ ਮੋਬਾਇਲ ਬ੍ਰਾਮਦ ਕੀਤਾ ਗਿਆ। ਜਿਨਾ ਪਾਸੋ ਬਰੀਕੀ ਨਾਲ ਪੁਛ ਗਿਛ ਕੀਤੀ ਜਾ ਰਹੀ ਹੈ

Ads on article

Advertise in articles 1

advertising articles 2

Advertise