-->
ਪੀ.ਓ ਸਟਾਫ,ਅੰਮ੍ਰਿਤਸਰ ਸਿਟੀ ਵੱਲੋਂ ਭਗੋੜਾ (ਪੀ.ਓ) ਗ੍ਰਿਫ਼ਤਾਰ।

ਪੀ.ਓ ਸਟਾਫ,ਅੰਮ੍ਰਿਤਸਰ ਸਿਟੀ ਵੱਲੋਂ ਭਗੋੜਾ (ਪੀ.ਓ) ਗ੍ਰਿਫ਼ਤਾਰ।

ਪੀ.ਓ ਸਟਾਫ,ਅੰਮ੍ਰਿਤਸਰ ਸਿਟੀ ਵੱਲੋਂ
ਭਗੋੜਾ (ਪੀ.ਓ) ਗ੍ਰਿਫ਼ਤਾਰ।
ਅੰਮ੍ਰਿਤਸਰ, 21 ਅਪ੍ਰੈਲ 2024 (ਸੁਖਬੀਰ ਸਿੰਘ) - ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਪੀ.ਓਜ਼ ਨੂੰ ਕਾਬੂ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸਦੇ ਤਹਿਤ ਏ.ਐਸ.ਆਈ ਹਰੀਸ਼ ਕੁਮਾਰ ਇੰਚਾਂਰਜ਼ ਪੀ.ਓ ਸਟਾਫ,ਅੰਮ੍ਰਿਤਸਰ ਸਿਟੀ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਨੰਬਰ 37 ਮਿਤੀ 11-02-2020 ਜੁਰਮ 379,411 ਭ:ਦ:,ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਵਿੱਚ ਲੋੜੀਂਦਾ ਭਗੋੜਾ (ਪੀ.ਓ) ਜਸਪਾਲ ਸਿੰਘ ਉਰਫ਼ ਜੱਸ ਪੁੱਤਰ ਗੁਰਮੀਤ ਸਿੰਘ ਵਾਸੀ ਫਤਾਹਪੁਰ,ਅੰਮ੍ਰਿਤਸਰ ਨੂੰ ਅੱਜ ਮਿਤੀ 20-04-2024 ਨੂੰ ਗ੍ਰਿਫ਼ਤਾਰ ਕੀਤਾ ਗਿਆ।

Ads on article

Advertise in articles 1

advertising articles 2

Advertise