-->
ਇਨਵਾਲਿਟੀ ਮੈਂਬਰ ਬਣਨ ਤੇ ਸ੍ਰੀ ਅਮਨਦੀਪ ਗਿੱਲ ਸੁਪਾਰੀ ਵਿੰਡ  ਨੂੰ ਸਨਮਾਨਿਤ ਕੀਤਾ

ਇਨਵਾਲਿਟੀ ਮੈਂਬਰ ਬਣਨ ਤੇ ਸ੍ਰੀ ਅਮਨਦੀਪ ਗਿੱਲ ਸੁਪਾਰੀ ਵਿੰਡ ਨੂੰ ਸਨਮਾਨਿਤ ਕੀਤਾ

ਇਨਵਾਲਿਟੀ ਮੈਂਬਰ ਬਣਨ ਤੇ ਸ੍ਰੀ ਅਮਨਦੀਪ ਗਿੱਲ ਸੁਪਾਰੀ ਵਿੰਡ ਨੂੰ
ਸਨਮਾਨਿਤ ਕੀਤਾ
ਅੰਮ੍ਰਿਤਸਰ, 11 ਅਪ੍ਰੈਲ 2024 (ਸੁਖਬੀਰ ਸਿੰਘ) - ਲੋਕ ਸਭਾ ਚੋਣਾਂ ਦਾ ਸ਼੍ਰੌਮਣੀ ਅਕਾਲੀ ਦੀ ਚੋਣ ਮਨੋਰਥ ਪੱਖੋ ਸਤਿਗੁਰੂ ਕਮੇਟੀ ਦਾ ਸਪੈਸ਼ਲ ਇਨਵਾਲਿਟੀ ਮੈਂਬਰ ਬਣਨ ਤੇ ਸ੍ਰੀ ਅਮਨਦੀਪ ਗਿੱਲ ਸੁਪਾਰੀ ਵਿੰਡ ਮਜੀਠਾ ਜੀ ਨੂੰ ਸ੍ਰੀ ਸਨੀ ਸਰੀਨ ਯੂਥ ਅਕਾਲੀ ਦਲ ਆਗੂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਮਾਂਝੇ ਦੇ ਜਰਨੈਲ ਸ੍ਰ. ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਪੰਜਾਬ, ਪ੍ਰਧਾਨ ਸ੍ਰੌਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਜੀ ਤੇ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ। 
ਪਹਿਲੀ ਵਾਰ ਪਛੜੇ ਵਰਗ ਨੂੰ ਕਮੇਟੀ ਵਿਚ ਜਗਾ ਦਿੱਤੀ ਗਈ ਸੀਨੀਅਰ ਮਸੀਹ ਆਗੂ ਸ੍ਰੀ ਅਮਨਦੀਪ ਗਿੱਲ ਸੁਪਾਰੀ ਵਿੰਡ ਮਜੀਠਾ ਸਾਬਕਾ ਚੇਅਰਮੈਨ ਡ੍ਰਿਸਟ੍ਰਿਕ ਵੈਲਫੇਅਰ ਕਮੇਟੀ ਵਿਚ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਤੇ 
ਸ੍ਰੀ ਵਿਜੈ ਸਰੀਨ, ਗੁਲਸ਼ਨ ਗਿੱਲ, ਦਿਲਾਵਰ, ਭੋਲਾ, ਸੰਜੀਵ ਕੁਮਾਰ , ਅਜੈ ਸਰੀਨ, ਗੁਲਾਬ, ਵਿਨੈ 
ਜਵਾਲਾ ਜੀ ਟੂਰ ਐਂਡ ਟਰੈਵਲ ਆਦਿ ਮੌਜਦ ਸਨ 

Ads on article

Advertise in articles 1

advertising articles 2

Advertise