-->
ਚੌਰੀ ਅਤੇ ਸਨੈਚਿੰਗ ਦੇ ਮਾਮਲਿਆ ਵਿੱਚ ਸ਼ਹਿਰੀ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਲੋੜੀਦਾ ਭਗੋੜਾ,  ਪੀ.ਓ ਸਟਾਫ, ਅੰਮ੍ਰਿਤਸਰ ਸਿਟੀ ਵੱਲੋਂ ਗ੍ਰਿਫ਼ਤਾਰ।

ਚੌਰੀ ਅਤੇ ਸਨੈਚਿੰਗ ਦੇ ਮਾਮਲਿਆ ਵਿੱਚ ਸ਼ਹਿਰੀ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਲੋੜੀਦਾ ਭਗੋੜਾ, ਪੀ.ਓ ਸਟਾਫ, ਅੰਮ੍ਰਿਤਸਰ ਸਿਟੀ ਵੱਲੋਂ ਗ੍ਰਿਫ਼ਤਾਰ।

ਚੌਰੀ ਅਤੇ ਸਨੈਚਿੰਗ ਦੇ ਮਾਮਲਿਆ ਵਿੱਚ ਸ਼ਹਿਰੀ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਲੋੜੀਦਾ ਭਗੋੜਾ, ਪੀ.ਓ ਸਟਾਫ, ਅੰਮ੍ਰਿਤਸਰ ਸਿਟੀ
ਵੱਲੋਂ ਗ੍ਰਿਫ਼ਤਾਰ।
ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ) - ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਪੀ.ਓਜ਼ ਨੂੰ ਕਾਬੂ ਕਰਨ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸਦੇ ਤਹਿਤ ਏ.ਐਸ.ਆਈ ਹਰੀਸ਼ ਕੁਮਾਰ ਇੰਚਾਂਰਜ਼ ਪੀ.ਓ ਸਟਾਫ,ਅੰਮ੍ਰਿਤਸਰ ਸਿਟੀ ਦੀ ਪੁਲਿਸ ਪਾਰਟੀ ਵੱਲੋਂ ਇੱਕ ਭਗੋੜਾ ਜਤਿਨ ਸਲਵਾਨ ਉਰਫ ਹੈਪੀ ਪੁੱਤਰ ਸੁਰਿੰਦਰ ਸਲਵਾਨ ਵਾਸੀ ਵਾਰਡ ਨੰਬਰ 07, ਆਦਰਸ਼ ਨਗਰ, ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਅੰਮ੍ਰਿਤਸਰ ਸਿਟੀ ਅਤੇ ਅੰਮ੍ਰਿਤਸਰ ਦਿਹਾਤੀ ਵਿੱਚ ਮੁਕੱਦਮਾਂ ਨੰਬਰ 218 ਜੁਰਮ 454,380,440, 511, 34 ਭ:ਦ:, ਥਾਣਾ ਸਿਵਲ ਲਾਈਨ, ਅੰਮ੍ਰਿਤਸਰ, 2) ਮੁਕੱਦਮਾਂ ਨੰਬਰ 34 ਮਿਤੀ 24-02-2019 ਜੁਰਮ 326,324,148,149 ਭ:ਦ:, ਥਾਣਾ ਅਜ਼ਨਾਲਾ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ 3) ਮੁਕੱਦਮਾਂ ਨੰਬਰ 128 ਮਿਤੀ 25-026-2023 ਜੁਰਮ 379-ਬੀ, 411,34 ਭ:ਦ:, ਥਾਣਾ ਅਜ਼ਨਾਲਾ, ਅੰਮ੍ਰਿਤਸਰ ਦਿਹਾਤੀ ਵਿੱਚ ਲੋੜੀਂਦਾ ਸੀ।

Ads on article

Advertise in articles 1

advertising articles 2

Advertise