-->
ਸੰਪੂਰਨ ਭਾਰਤ ਵਿਚ ਖਾਣੇ ਦੇ ਆਰਡਰ ਡਿਲੀਵਰ ਕਰਨ ਵਾਲੀ ਕੰਪਨੀ ਸਵੀਗੀ ਨੇ ਮਣਿਆ ਪੰਜਾਬੀ ਰਿਵਾਇਤੀ ਖਾਣੇ ਦਾ ਲੋਹਾ

ਸੰਪੂਰਨ ਭਾਰਤ ਵਿਚ ਖਾਣੇ ਦੇ ਆਰਡਰ ਡਿਲੀਵਰ ਕਰਨ ਵਾਲੀ ਕੰਪਨੀ ਸਵੀਗੀ ਨੇ ਮਣਿਆ ਪੰਜਾਬੀ ਰਿਵਾਇਤੀ ਖਾਣੇ ਦਾ ਲੋਹਾ

ਸੰਪੂਰਨ ਭਾਰਤ ਵਿਚ ਖਾਣੇ ਦੇ ਆਰਡਰ ਡਿਲੀਵਰ ਕਰਨ ਵਾਲੀ ਕੰਪਨੀ
ਸਵੀਗੀ ਨੇ ਮਣਿਆ ਪੰਜਾਬੀ ਰਿਵਾਇਤੀ ਖਾਣੇ ਦਾ ਲੋਹਾ
ਬੈਸਟ ਕੈਜ਼ੁਅਲ ਡਾਇਨਿੰਗ ਅਤੇ ਬੈਸਟ ਇਨ ਨਾਰਥ ਇੰਡੀਅਨ ਫੂਡ ਦਾ ਤਾਜ ਆਇਆ ਅੰਮ੍ਰਿਤਸਰ ਹਵੇਲੀ ਦੇ ਹਿੱਸੇ 
ਅੰਮ੍ਰਿਤਸਰ, 28 ਅਪ੍ਰੈਲ (ਮਨਪ੍ਰੀਤ ਸਿੰਘ) - ਪੰਜਾਬੀ ਰਿਵਾਇਤੀ ਖਾਣਾ ਦੇਸ਼ਾ ਅਤੇ ਵਿਦੇਸ਼ਾ ਦੇ ਲੋਕਾ ਦੀ ਪਹਿਲੀ ਪੰਸਦ ਹੈ ਜਿਸਦੇ ਚਲਦੇ ਲੋਕ ਪੰਜਾਬੀ ਖਾਣੇ ਨੂੰ ਬਹੁਤ ਪੰਸਦ ਕਰਦੇ ਹਨ ਜਿਸਦਾ ਲੋਹਾ ਅਜ ਭਾਰਤ ਭਰ ਵਿਚ ਫੂਡ ਡਲਿਵਰ ਕਰਨ ਵਾਲੀ ਕੰਪਨੀ ਸਵੀਗੀ ਨੇ ਮਣਿਆ ਅਤੇ ਉਤਰ ਭਾਰਤ ਦੇ ਰੈਸਟੋਰੈਂਟ ਦੇ ਮੁਕਾਬਲੇ ਵਿਚ ਦੇਸ਼ ਭਰ ਦੇ ਲੋਕਾ ਵਲੋ ਅੰਮ੍ਰਿਤਸਰੀ ਹਵੇਲੀ ਰੈਸਟੋਰੈਂਟ ਨੂੰ ਬੈਸਟ ਕੈਜੂਅਲ ਡਾਇਨਿੰਗ ਅਤੇ ਬੈਸਟ ਇਨ ਨੋਰਥ ਇੰਡੀਅਨ ਫੂਡ ਲਈ ਚੁਣਿਆ ਅਤੇ ਅੰਮ੍ਰਿਤਸਰ ਪਹੁੰਚ ਕੇ ਅੰਮ੍ਰਿਤਸਰ ਹਵੇਲੀ ਗਰੁਪ ਦੇ ਮੈਨੇਜਿੰਗ ਡਾਇਰੈਕਟਰ ਰਬਜੀਤ ਸਿੰਘ ਗਰੋਵਰ ਨੂੰ ਇਹ ਦੋ ਅਵਾਰਡ ਨਾਲ ਨਿਵਾਜਿਆ ਗਿਆ ਹੈ ਇਸ ਸੰਬਧੀ ਜਾਣਕਾਰੀ ਦਿੰਦਿਆ ਅੰਮ੍ਰਿਤਸਰ ਹਵੇਲੀ ਗਰੁਪ ਦੇ ਮੈਨੇਜਿੰਗ ਡਾਇਰੈਕਟਰ ਰਬਜੀਤ ਸਿੰਘ ਗਰੋਵਰ ਨੇ ਦੱਸਿਆ ਕਿ ਸਾਡੇ ਲਈ ਬਹੁਤ ਹੀ ਮਾਨ ਦੀ ਗਲ ਹੈ ਕਿ ਅਜ ਦੇਸ਼ ਭਰ ਵਿਚ ਚਲ ਰਹੇ 35 ਦੇ ਕਰੀਬ ਆਊਟਲੈਟ ਦੇ ਸਾਰੇ ਹੀ ਗ੍ਰਾਹਕਾ ਦੇ ਪਿਆਰ ਸਦਕਾ ਅਜ ਸਾਨੂੰ ਭਾਰਤ ਭਰ ਵਿਚ ਫੂਡ ਡਿਲਿਵਰ ਕਰਨ ਵਾਲੀ ਕੰਪਨੀ ਸਵੀਗੀ ਵਲੋ ਦੋ ਅਵਾਰਡ ਨਾਲ ਨਿਵਾਜਿਆ ਗਿਆ ਹੈ ਅਤੇ ਅਸੀ ਬਹੁਤ ਧੰਨਵਾਦੀ ਹਾਂ ਉਹਨਾ ਗ੍ਰਾਹਕਾ ਦੇ ਅਤੇ ਸਵੀਗੀ ਕੰਪਨੀ ਦੇ ਜਿਹਨਾ ਇਹ ਮਾਨ ਬਖਸ਼ਿਆ ਅਤੇ ਸਾਨੂੰ ਮਾਨ ਹੈ ਕੀ ਅਸੀ ਪੂਰੇ ਭਾਰਤ ਵਿਚ ਪੰਜਾਬੀ ਵਿਰਸੇ ਅਤੇ ਸਭਿਆਚਾਰ ਨੂੰ ਦਰਸਾਉਂਦੇ ਖਾਣੇ ਨੂੰ ਸਰਵ ਕਰਦੇ ਹਾਂ ਇਸ ਮੌਕੇ ਅਤੁਲ ਕਲਸਟਰ ਮੈਨੇਜਰ ਪੰਜਾਬ ਅਤੇ ਸਚਮੀਤ ਸਿੰਘ ਅਕਾਉਂਟ ਮੈਨੇਜਰ ਸਵੀਗੀ ਕੰਪਨੀ ਨੇ ਦਸਿਆ ਕਿ ਨੋਰਥ ਇੰਡੀਆ ਦੇ ਕੁਝ ਰੈਸਟੋਰੈਂਟ ਨੂੰ ਇਸ ਕੈਟੇਗਰੀ ਵਿਚ ਰਖੀਆ ਗਿਆ ਸੀ ਜਿਸਦੇ ਚਲਦੇ ਗ੍ਰਾਹਕਾ ਵਲੋ ਅੰਮ੍ਰਿਤਸਰ ਹਵੇਲੀ ਗਰੁਪ ਨੂੰ ਬੈਸਟ ਕੈਜ਼ੁਅਲ ਡਾਇਨਿੰਗ ਅਤੇ ਬੈਸਟ ਇਨ ਨਾਰਥ ਇੰਡੀਅਨ ਫੂਡ ਦੇ ਅਵਾਰਡ ਲਈ ਚੁਣਿਆ ਗਿਆ ਅਤੇ ਅਜ ਅਸੀ ਗੁਰੂਨਗਰੀ ਅੰਮ੍ਰਿਤਸਰ ਪਹੁੰਚ ਕੇ ਇਸ ਅਵਾਰਡ ਅੰਮ੍ਰਿਤਸਰ ਹਵੇਲੀ ਗਰੁਪ ਦੇ ਮੈਨੇਜਿੰਗ ਡਾਇਰੈਕਟਰ ਰਬਜੀਤ ਸਿੰਘ ਗਰੋਵਰ ਨੂੰ ਨਿਵਾਜਿਆ ਹੈ ਜੋ ਕਿ ਲੋਕੇ ਦੇ ਪੰਜਾਬੀ ਰਿਵਾਇਤੀ ਖਾਣੇ ਪ੍ਰਤੀ ਪਿਆਰ ਦੀ ਮਿਸ਼ਾਲ ਹੈ।

Ads on article

Advertise in articles 1

advertising articles 2

Advertise