-->
ਗੁ: ਗੁਰੂ ਕੀ ਬੇਰ ਸਾਹਿਬ ਸਮਾਗਮ 22 ਜੂਨ - ਸੰਤ ਬਾਬਾ ਸੱਜਣ ਸਿੰਘ ਜੀ

ਗੁ: ਗੁਰੂ ਕੀ ਬੇਰ ਸਾਹਿਬ ਸਮਾਗਮ 22 ਜੂਨ - ਸੰਤ ਬਾਬਾ ਸੱਜਣ ਸਿੰਘ ਜੀ

ਗੁ: ਗੁਰੂ ਕੀ ਬੇਰ ਸਾਹਿਬ ਸਮਾਗਮ 22 ਜੂਨ - ਸੰਤ ਬਾਬਾ ਸੱਜਣ ਸਿੰਘ
ਜੀ
ਅੰਮ੍ਰਿਤਸਰ 17 ਜੂਨ (ਸੁਖਬੀਰ ਸਿੰਘ) - ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬੋਪਾਰਾਏ ਮੱਤੇਵਾਲ ਦੇ ਮੁੱਖੀ ਸੰਤ ਬਾਬਾ ਸੱਜਣ ਸਿੰਘ ਜੀ ਅਗਵਾਈ ਹੇਠ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਵਤਾਰ ਪੁਰਬ ਦੀਆਂ ਖੁਸੀਆਂ ਵਿੱਚ 22 ਜੂਨ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਦੇ ਗੁਬਿੰਦ ਉੱਤੇ ਸੋਨੇ ਦੇ ਕਲਛ ਦੀ ਸੇਵਾ ਸਮੂਹ ਇਲਾਕਾ ਨਿਵਾਸੀ ਸੰਗਤਾ ਸਹਿਯੋਗ ਨਾਲ ਕੀਤੀ ਜਾਵੇਗੀ। ਆਪ ਜੀ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਕਿਰਪਾਲਤਾ ਕਰਨੀ ਇਸ ਦੌਰਾਨ ਗੁਰੂ ਜੀ ਕਾ ਲੰਗਰ ਅਤੁੱਟ ਵਰਤੇਗਾ।

Ads on article

Advertise in articles 1

advertising articles 2

Advertise