-->
ਥਾਣਾ ਏ ਡਵੀਜ਼ਨ ਪੁਲਿਸ ਪਾਰਟੀ ਵੱਲੋਂ ਇਕ ਜਪਾਨੀ ਸੈਲਾਨੀ ਦਾ ਗੁੰਮ ਹੋਇਆ ਪਾਸਪੋਰਟ 24 ਘੰਟੇ ਅੰਦਰ ਲੱਭ ਕੇ ਕੀਤਾ ਵਾਪਸ।

ਥਾਣਾ ਏ ਡਵੀਜ਼ਨ ਪੁਲਿਸ ਪਾਰਟੀ ਵੱਲੋਂ ਇਕ ਜਪਾਨੀ ਸੈਲਾਨੀ ਦਾ ਗੁੰਮ ਹੋਇਆ ਪਾਸਪੋਰਟ 24 ਘੰਟੇ ਅੰਦਰ ਲੱਭ ਕੇ ਕੀਤਾ ਵਾਪਸ।

ਥਾਣਾ ਏ ਡਵੀਜ਼ਨ ਪੁਲਿਸ ਪਾਰਟੀ ਵੱਲੋਂ ਇਕ ਜਪਾਨੀ ਸੈਲਾਨੀ ਦਾ ਗੁੰਮ
ਹੋਇਆ ਪਾਸਪੋਰਟ 24 ਘੰਟੇ ਅੰਦਰ ਲੱਭ ਕੇ ਕੀਤਾ ਵਾਪਸ।
ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) - ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਥਾਣਾ ਏ-ਡਵੀਜ਼ਨ ਵੱਲੋਂ ਇੱਕ ਜਪਾਨੀ ਸੈਲਾਨੀ ਦਾ ਪਾਸਪੋਰਟ ਅਤੇ ਮੋਬਾਇਲ ਫ਼ੋਨ ਗੁੰਮ ਹੋ ਜਾਣ ਦੀ ਰਿਪੋਰਟ ਹਾਸਲ ਹੋਣ ਤੇ ਉਸ ਪਰ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਹੋਇਆਂ 24 ਘੰਟਿਆਂ ਦੇ ਅੰਦਰ ਉਸ ਦੇ ਗੁੰਮ ਹੋਏ ਪਾਸਪੋਰਟ ਅਤੇ ਮੋਬਾਇਲ ਫ਼ੋਨ ਨੂੰ ਸਫ਼ਲਤਾਪੂਰਵਕ ਲੱਭ ਕੇ ਸੈਲਾਨੀ ਦੇ ਹਵਾਲੇ ਕੀਤਾ ਗਿਆ। ਜਿਸ ਤੇ ਜਾਪਾਨੀ ਸੈਲਾਨੀ ਵੱਲੋਂ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ। ਮੁੱਖ ਅਫਸਰ ਥਾਣਾ ਏ-ਡਵਿਜ਼ਨ, ਇੰਸਪੈਕਟਰ ਰਵਿੰਦਰ ਭਰਦਵਾਜ ਅਤੇ ਇੰਚਾਰਜ ਪੁਲਿਸ ਚੌਕੀ ਬੱਸ ਸਟੈਂਡ, ਅੰਮ੍ਰਿਤਸਰ ਏ.ਐਸ.ਆਈ ਕਪਿਲ ਦੇਵ ਸੈਲਾਨੀ ਨੂੰ ਪਾਸਪੋਰਟ ਦੇਦੇ ਹੋਏ।

Ads on article

Advertise in articles 1

advertising articles 2

Advertise