-->
ਪੁਲਿਸ ਕਮਿਸ਼ਨਰ ਸ੍ਰੀ ਰਾਮ ਤੀਰਥ ਵਿਖੇ ਹੋਏ ਨਤਮਸਤਕ

ਪੁਲਿਸ ਕਮਿਸ਼ਨਰ ਸ੍ਰੀ ਰਾਮ ਤੀਰਥ ਵਿਖੇ ਹੋਏ ਨਤਮਸਤਕ

ਪੁਲਿਸ ਕਮਿਸ਼ਨਰ ਸ੍ਰੀ ਰਾਮ ਤੀਰਥ ਵਿਖੇ
ਹੋਏ ਨਤਮਸਤਕ
ਅੰਮ੍ਰਿਤਸਰ, 12 ਜੂਨ (ਮਨਪ੍ਰੀਤ ਸਿੰਘ ਮੱਲ੍ਹੀ) - ਸੀਤਾ ਮਾਤਾ ਲਵ ਕੁਸ਼ ਜਨਮ ਭੂਮੀ ਭਗਵਾਨ ਵਾਲਮੀਕ ਤੀਰਥ ਸਥਲ ਸ੍ਰੀ ਰਾਮ ਤੀਰਥ ਵੱਖ-ਵੱਖ ਇਤਿਹਾਸ ਦਾ ਸੋਮਾ ਹੈ। ਇਹ ਵਿਚਾਰ ਨਵ ਨਿਯੁਕਤ ਕਮਿਸ਼ਨਰ
ਪੁਲਿਸ ਅੰਮ੍ਰਿਤਸਰ ਰਣਜੀਤ ਸਿੰਘ ਆਈਪੀਐਸ ਸ੍ਰੀ ਰਾਮ ਤੀਰਥ ਵਿਖੇ ਨਤ ਮਸਤਕ ਹੋਣ ਉਪਰੰਤ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੇ ਇਸ ਮੌਕੇ ਸੀਤਾ ਮਾਤਾ ਲਵ ਕੁਸ਼ ਪਾਠਸ਼ਾਲਾ ਦੇ ਗੱਦੀ ਨਸ਼ੀਨ ਮਨਜੀਤ ਗਿਰ ਜਨਰਲ ਮੈਨੇਜਰ ਸਰਾਇਨ ਬੋਰਡ ਖੁਸ਼ ਰਾਜ ਵੱਲੋਂ ਜੀ ਆਇਆ ਆਖਦਿਆਂ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਰਜੋਤ ਸਿੰਘ ਇੰਚਾਰਜ ਰਾਮ ਤੀਰਥ ਪਰਸੋਤਮ ਕੁਲਵੰਤ ਸਿੰਘ ਲੋਪੋਕੇ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।

Ads on article

Advertise in articles 1

advertising articles 2

Advertise