-->
ਸੰਤ ਬਾਬਾ ਪਿਆਰਾ ਸਿੰਘ ਬਰਸੀ ਨਾਨਕਸਰ ਵਿਖੇ ਮਨਾਈ ਗਈ

ਸੰਤ ਬਾਬਾ ਪਿਆਰਾ ਸਿੰਘ ਬਰਸੀ ਨਾਨਕਸਰ ਵਿਖੇ ਮਨਾਈ ਗਈ

ਸੰਤ ਬਾਬਾ ਪਿਆਰਾ ਸਿੰਘ ਬਰਸੀ ਨਾਨਕਸਰ ਵਿਖੇ
ਮਨਾਈ ਗਈ
ਅੰਮ੍ਰਿਤਸਰ, 6 ਜੂਨ (ਮਨਪ੍ਰੀਤ ਸਿੰਘ ਮੱਲ੍ਹੀ) - ਗੁਰਦੁਆਰਾ ਤੱਪ ਅਸਥਾਨ ਸੰਤ ਬਾਬਾ ਲਾਲ ਸਿੰਘ ਜੀ ਨਾਨਕਸਰ ਖੁਰਮਣੀਆਂ ਖਾਸਾ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਪਿਆਰਾ ਸਿੰਘ ਜੀ ਦੀ ਸਲਾਨਾ ਬਰਸੀ ਬੜੀ ਸ਼ਰਧਾ ਅਤੇ ਭਾਵਨਾ ਨਾਲ ਸੰਗਤਾਂ ਵੱਲੋਂ ਮਨਾਈ ਗਈ ਧਾਰਮਿਕ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸੰਤ ਬਾਬਾ ਕੁਲਵੰਤ ਸਿੰਘ ਨਾਨਕਸਰ ਖੁਰਮਣੀਆਂ ਖਾਸਾ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਖੁੱਲੇ ਦੀਵਾਨ ਹਾਲ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰਮਤ ਸਮਾਗਮ ਕਰਵਾ ਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਭਾਈ ਬਲਵਿੰਦਰ ਸਿੰਘ ਲੋਪੋਕੇ ਭਾਈ ਜੀਵਨ ਸਿੰਘ ਨਾਨਕਸਰ ਕੀਰਤਨੀ ਜਥੇ ਵੱਲੋਂ ਜੋੜਿਆ ਗਿਆ ਇਸ ਮੌਕੇ ਮੈਡੀਕਲ ਕੈਂਪ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਸੇਵਾਦਾਰਾਂ ਵੱਲੋਂ ਲਗਾਈ ਇਸ ਮੌਕੇ ਡਾਕਟਰ ਸੁਖਦੇਵ ਸਿੰਘ ਮੈਨੇਜਰ ਇਕਬਾਲ ਸਿੰਘ ਬਤਰਾ ਮੈਨੇਜਰ ਰਮਿੰਦਰ ਸਿੰਘ ਚੋਪੜਾ ਬੀਰਾ ਸਿੰਘ ਸ਼ਾਹ ਬਾਬਾ ਭੈਰੋ ਬਾਗਾ ਬਾਬਾ ਮੰਗਾ ਬਾਬਾ ਸ਼ੇਰਾ ਬਾਬਾ ਬੈਂਕਾ ਬਾਬਾ ਚਿੱਟਾ ਇਕਬਾਲ ਸਿੰਘ ਦਲੇਰ ਸਿੰਘ ਖੰਡ ਵਾਲਾ ਬਾਬਾ ਪੰਜਵੜ ਆਦਿ ਹਾਜ਼ਰ ਸਨ ।।

Ads on article

Advertise in articles 1

advertising articles 2

Advertise