-->
ਸੰਤ ਬਾਬਾ ਪਿਆਰਾ ਸਿੰਘ  ਬਰਸੀ ਬੁੱਧਵਾਰ ਨਾਨਕਸਰ ਵਿਖੇ ਮਨਾਈ ਜਾਵੇਗੀ

ਸੰਤ ਬਾਬਾ ਪਿਆਰਾ ਸਿੰਘ ਬਰਸੀ ਬੁੱਧਵਾਰ ਨਾਨਕਸਰ ਵਿਖੇ ਮਨਾਈ ਜਾਵੇਗੀ

ਸੰਤ ਬਾਬਾ ਪਿਆਰਾ ਸਿੰਘ ਬਰਸੀ ਬੁੱਧਵਾਰ ਨਾਨਕਸਰ ਵਿਖੇ ਮਨਾਈ
ਜਾਵੇਗੀ
ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) - ਗੁਰਦੁਆਰਾ ਤੱਪ ਅਸਥਾਨ ਸੰਤ ਬਾਬਾ ਲਾਲ ਸਿੰਘ ਜੀ ਨਾਨਕਸਰ ਖੁਰਮਣੀਆਂ ਖਾਸਾ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਪਿਆਰਾ ਸਿੰਘ ਜੀ ਦੀ ਸਲਾਨਾ ਬਰਸੀ ਬੜੀ ਸ਼ਰਧਾ ਅਤੇ ਭਾਵਨਾ ਨਾਲ ਸੰਗਤਾਂ ਵੱਲੋਂ ਮਨਾਈ ਜਾਵੇਗੀ ਧਾਰਮਿਕ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸੰਤ ਬਾਬਾ ਕੁਲਵੰਤ ਸਿੰਘ ਨਾਨਕਸਰ ਖੁਰਮਣੀਆਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ ਹੈ ਭੋਗ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੰਜ ਜੂਨ ਦਿਨ ਬੁੱਧਵਾਰ ਨੂੰ ਭੋਗ ਪੈਣਗੇ ਇਸ ਮੌਕੇ ਖੁੱਲੇ ਦੀਵਾਨ ਹਾਲ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰਮਤ ਸਮਾਗਮ ਕਰਵਾ ਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਜਾਵੇਗਾ ਅਤੇ ਇਸ ਮੌਕੇ ਮੈਡੀਕਲ ਕੈਂਪ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਸੇਵਾਦਾਰਾਂ ਵੱਲੋਂ ਲਗਾਈ ਜਾਵੇਗੀ ਇਸ ਮੌਕੇ ਡਾਕਟਰ ਸੁਖਦੇਵ ਸਿੰਘ ਮੈਨੇਜਰ ਇਕਬਾਲ ਸਿੰਘ ਬਤਰਾ ਮੈਨੇਜਰ ਰਮਿੰਦਰ ਸਿੰਘ ਚੋਪੜਾ ਬੀਰਾ ਸਿੰਘ ਸ਼ਾਹ ਬਾਬਾ ਭੈਰੋ ਬਾਗਾ ਬਾਬਾ ਮੰਗਾ ਬਾਬਾ ਸ਼ੇਰਾ ਬਾਬਾ ਬੈਂਕਾ ਬਾਬਾ ਚਿੱਟਾ ਇਕਬਾਲ ਸਿੰਘ ਆਦਿ ਹਾਜ਼ਰ ਸਨ।।

Ads on article

Advertise in articles 1

advertising articles 2

Advertise