-->
ਡਿਊਟੀ ਗਏ ਰੇਲਵੇ ਮੁਲਾਜਮ ਦਾ ਮੋਟਰ ਸਾਈਕਲ ਚੋਰੀ

ਡਿਊਟੀ ਗਏ ਰੇਲਵੇ ਮੁਲਾਜਮ ਦਾ ਮੋਟਰ ਸਾਈਕਲ ਚੋਰੀ

ਡਿਊਟੀ ਗਏ ਰੇਲਵੇ ਮੁਲਾਜਮ ਦਾ ਮੋਟਰ
ਸਾਈਕਲ ਚੋਰੀ
ਅੰਮ੍ਰਿਤਸਰ 23 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਸੁਖਵਿੰਦਰ ਸਿੰਘ ਜੰਡੋਕੇ ਜਿਲਾ ਤਰਨ ਤਾਰਨ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਰੇਲਵੇ ਵਿਭਾਗ ਵਿੱਚ ਏ ਸੀ ਮਕੈਨਿਕ ਦੀ ਡਿਊਟੀ ਕਰਦੇ ਹਨ ਮਿਤੀ 11ਜੁਲਾਈ ਨੂੰ ਆਪਣਾ ਸਪਲੈਂਡਰ ਮੋਟਰਸਾਈਕਲ HF ਡੀਲਕਸ PB37 J 8580 ਰੈਸਟ ਹਾਊਸ ਵਿਖੇ ਲੱਗਾ ਕੇ ਡਿਊਟੀ ਤੇ ਗਏ ਸਨ ਡਿਊਟੀ ਤੋ ਵਾਪਿਸ ਪਰਤ ਕੇ ਵੇਖਿਆ ਤਾਂ ਓਹਨਾ ਦਾ ਮੋਟਰਸਾਈਕਲ ਮੌਜੂਦ ਨਹੀਂ ਸੀ ਜਿਸਦੀ ਕਾਫੀ ਜ਼ਿਆਦਾ ਭਾਲ ਕੀਤੀ ਗਈ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵਲੋ ਪੁਲਿਸ ਥਾਣਾ ਜੀ ਆਰ ਪੀ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

Ads on article

Advertise in articles 1

advertising articles 2

Advertise