-->
ਵਿਧਾਇਕ ਡਾਕਟਰ ਨਿੱਜਰ ਦੇ ਪ੍ਰੈਸ ਸਕੱਤਰ ਦੇ ਚਾਚਾ ਤਲਵਿੰਦਰ ਸਿੰਘ ਦੇ ਅਕਾਲ ਚਲਾਣੇ ਮੌਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।

ਵਿਧਾਇਕ ਡਾਕਟਰ ਨਿੱਜਰ ਦੇ ਪ੍ਰੈਸ ਸਕੱਤਰ ਦੇ ਚਾਚਾ ਤਲਵਿੰਦਰ ਸਿੰਘ ਦੇ ਅਕਾਲ ਚਲਾਣੇ ਮੌਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।

ਵਿਧਾਇਕ ਡਾਕਟਰ ਨਿੱਜਰ ਦੇ ਪ੍ਰੈਸ ਸਕੱਤਰ ਦੇ ਚਾਚਾ ਤਲਵਿੰਦਰ ਸਿੰਘ ਦੇ
ਅਕਾਲ ਚਲਾਣੇ ਮੌਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।
ਅੰਮ੍ਰਿਤਸਰ 17 ਜੁਲਾਈ (ਸੁਖਬੀਰ ਸਿੰਘ) - ਵਿਧਾਇਕ ਡਾਕਟਰ ਨਿੱਜਰ ਦੇ ਪ੍ਰੈਸ ਸਕੱਤਰ ਫੁੱਲਜੀਤ ਸਿੰਘ ਵਰਪਾਲ ਦੇ ਚਾਚਾ ਜੀ ਤਲਵਿੰਦਰ ਸਿੰਘ ਬੀਤੇ ਮਹੀਨੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ।ਇਸ ਮੌਕੇ ਵਿਧਾਇਕ ਡਾਕਟਰ ਨਿੱਜਰ ਆਪ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪ੍ਰੈਸ ਸਕੱਤਰ ਫੁੱਲਜੀਤ ਸਿੰਘ ਵਰਪਾਲ ਦੇ ਗ੍ਰਹਿ ਵਿਖੇ ਪਹੁੰਚੇ।ਇਸ ਮੌਕੇ ਉਨ੍ਹਾਂ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਆਪ ਨੇ ਕਿਹਾ ਕਿ ਜੇਕਰ ਕਿਸੇ ਵੀ ਪ੍ਰਕਾਰ ਦੀ ਮਦਦ ਦੀ ਜ਼ਰੂਰਤ ਹੋਵੇ ਤਾਂ ਸਾਨੂੰ ਦੱਸਿਆ ਜਾਵੇ।ਜੋ ਵੀ ਬਣਦੀ ਮਦਦ ਹੋਵੇਗੀ ਕੀਤੀ ਜਾਵੇਗੀ।ਇਸ ਮੌਕੇ ਸੋਸ਼ਲ ਜਸਟਿਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਸਿੰਘ, ਵਿਧਾਇਕ ਡਾਕਟਰ ਨਿੱਜਰ ਦੇ ਪੀ ਏ ਨਵਨੀਤ ਸ਼ਰਮਾ, ਵਿਧਾਇਕ ਡਾਕਟਰ ਨਿੱਜਰ ਦੇ ਜੌਆਇੰਟ ਪ੍ਰੈੱਸ ਸਕੱਤਰ ਮਾਸਟਰ ਰਵੀ ਸਹਿਗਲ,ਦੀਪਕ ਰਾਜੂ, ਚਰਨਜੀਤ ਸਿੰਘ ਜਗਜੀਤ ਸਿੰਘ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise