-->
ਸਰਪੰਚ ਸੰਧੂ ਵੱਲੋਂ ਪਾਲ ਐਵੇਨਿਊ ਦੀਆਂ ਮੁਸ਼ਕਿਲਾਂ ਸੁਣੀਆਂ

ਸਰਪੰਚ ਸੰਧੂ ਵੱਲੋਂ ਪਾਲ ਐਵੇਨਿਊ ਦੀਆਂ ਮੁਸ਼ਕਿਲਾਂ ਸੁਣੀਆਂ

ਸਰਪੰਚ ਸੰਧੂ ਵੱਲੋਂ ਪਾਲ ਐਵੇਨਿਊ ਦੀਆਂ
ਮੁਸ਼ਕਿਲਾਂ ਸੁਣੀਆਂ
ਅੰਮ੍ਰਿਤਸਰ 23 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਪਾਲ ਐਵੇਨਿਊ ਰਾਮ ਤੀਰਥ ਰੋਡ ਵਿਖੇ ਇਲਾਕੇ ਦੀਆਂ ਮੁਸ਼ਕਿਲਾਂ ਸੁਣਨ ਲਈ ਗ੍ਰਾਮ ਪੰਚਾਇਤ ਅਜੇ ਨਗਰ ਸਰਪੰਚ ਜਸਪਾਲ ਸਿੰਘ ਸੰਧੂ ਵੱਲੋਂ ਕਲੋਨੀ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਕਲੋਨੀ ਵਾਸੀਆਂ ਨਾਲ ਮੀਟਿੰਗ ਕਰਦਿਆਂ ਸਰਪੰਚ ਜਸਪਾਲ ਸਿੰਘ ਸੰਧੂ ਕਲੋਨੀ ਵਾਸੀਆਂ ਵਲੋਂ ਦੱਸੀਆਂ ਸਮਸਿਆਵਾਂ ਨੂੰ ਜਲਦ ਹੱਲ ਕਰਵਾਓਣ ਦਾ ਭਰੋਸਾ ਦਿੱਤਾ ਉੱਥੇ ਨਾਲ ਹੀ ਨਸ਼ੇ ਦੇ ਕੋਹੜ ਨੂੰ ਰੋਕਣ, ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਅਤੇ ਸਮਾਜ ਸੁਧਾਰ ਕੰਮਾਂ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਗੁਰਦਿਆਲ ਸਿੰਘ ਚੀਮਾ ,ਪਰਮਿੰਦਰ ਸਿੰਘ ਗਿੱਲ ,ਗੁਰਬਿੰਦਰ ਸਿੰਘ ਚਾਹਲ ,ਹਰਮੇਲ ਸਿੰਘ ਸਿੱਧੂ ,ਜਗਦੀਸ਼ ਸਿੰਘ ,ਦਿਲਜੀਤ ਸਿੰਘ , ਜਗਤਾਰ ਸਿੰਘ ਹੰਸਪਾਲ, ਵਿਪਨ ਸੇਠ ,ਬਲਬੀਰ ਸਿੰਘ ਸੰਧੂ,ਕੰਵਲਜੀਤ ਸਿੰਘ ,ਰਾਮ ਕੁਮਾਰ ਆਦਿ ਹਾਜਰ ਸਨ।

Ads on article

Advertise in articles 1

advertising articles 2

Advertise