-->
ਵਧੀਆ ਸੇਵਾਵਾਂ ਦੌਰਾਨ ਐਸ.ਐਮ.ਓ. ਸਿਵਲ ਹਸਪਤਾਲ, ਅੰਮ੍ਰਿਤਸਰ ਸਨਮਾਨਿਤ

ਵਧੀਆ ਸੇਵਾਵਾਂ ਦੌਰਾਨ ਐਸ.ਐਮ.ਓ. ਸਿਵਲ ਹਸਪਤਾਲ, ਅੰਮ੍ਰਿਤਸਰ ਸਨਮਾਨਿਤ

ਵਧੀਆ ਸੇਵਾਵਾਂ ਦੌਰਾਨ ਐਸ.ਐਮ.ਓ. ਸਿਵਲ ਹਸਪਤਾਲ, ਅੰਮ੍ਰਿਤਸਰ
ਸਨਮਾਨਿਤ
ਅੰਮ੍ਰਿਤਸਰ 27 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਡਾ: ਮਦਨ ਮੋਹਨ ਐਸ.ਐਮ.ਓ. ਸਿਵਲ ਹਸਪਤਾਲ, ਅੰਮ੍ਰਿਤਸਰ ਨੂੰ ਵਧੀਆ ਸੇਵਾਵਾਂ ਦੌਰਾਨ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਜੀ ਵਲੋ ਸਨਮਾਨਿਤ ਕੀਤਾ ਗਿਆ ਇਸ ਮੌਕੇ, ਡਾ: ਸਵਰਨਜੀਤ ਧਵਨ ਐਸ ਐੱਮ ਓ ਸਿਵਲ ਹਸਪਤਾਲ, ਡਾ. ਪ੍ਰੀਤਵੀਨ ਸੰਧੂ, ਮੈਟਰਨ ਕਮਲਜੀਤ ਕੌਰ, ਸਿਮਰਜੀਤ ਨਰਸਿੰਗ ਸਿਸਟਰ, ਕਿਰਨਜੀਤ ਸਟਾਫ਼ ਨਰਸ, ਅਤੇ ਸਿਮਰਨਜੀਤ ਸਿੰਘ ਅਤੇ ਹੋਰ ਹਾਜਰ ਸਨ।

Ads on article

Advertise in articles 1

advertising articles 2

Advertise