-->
ਪੀਰ ਬਾਬਾ ਜਾਗੋਆਣਾ ਦਾ ਮੇਲਾ ਮਨਾਇਆ

ਪੀਰ ਬਾਬਾ ਜਾਗੋਆਣਾ ਦਾ ਮੇਲਾ ਮਨਾਇਆ

ਪੀਰ ਬਾਬਾ ਜਾਗੋਆਣਾ ਦਾ ਮੇਲਾ
ਮਨਾਇਆ
ਅੰਮ੍ਰਿਤਸਰ 22 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਦਰਗਾਹ ਪੀਰ ਬਾਬਾ ਜਾਗੋਆਣਾ ਪਿੰਡ ਮਾਹਲ ਰਾਮ ਤੀਰਥ ਰੋਡ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਸਲਾਨਾ ਮੇਲਾ ਮਨਾਇਆ ਗਿਆ 
 ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਸੇਵਾ ਸਿੰਘ ਮਹਿੰਦਰ ਸਿੰਘ ਦੀਦਾਰ ਸਿੰਘ ਦਲਬੀਰ ਸਿੰਘ ਲਾਡੀ ਜੱਟ ਰਾਜਨ ਬਿੱਟਾ ਪ੍ਰਧਾਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਮੇਰਾ ਪਾਣੀ ਆ ਕੇ ਮਹਿੰਦੀ ਰਸਮ ਅਦਾ ਹੋ ਉਪਰੰਤ ਚਾਦਰ ਚੜਾਉਣ ਦੀ ਰਸਮ ਮੇਲਾ ਕਮੇਟੀ ਵੱਲੋਂ ਕੀਤੀ ਗਈ 
ਵਿਸ਼ੇਸ਼ ਤੌਰ ਤੇ ਪੰਜਾਬ ਅੰਦਰ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਅਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਪੋਰਟਸ ਕਲੱਬ ਦੁਆਰਾ ਵਿਰਸੇ ਨਾਲ ਸਬੰਧਿਤ ਖੇਡਾਂ ਨੂੰ ਤਾਜ਼ਾ ਰੱਖਦਿਆਂ ਕਬੱਡੀ ਦੇ ਘੋਲ ਵੱਖ ਵੱਖ ਟੀਮਾਂ ਵਿਚਕਾਰ ਕਰਾਏ ਗਏ ਜੇਤੂ ਟੀਮਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ ਇਸ ਮੌਕੇ ਪੰਜਾਬ ਦੀ ਨਾਮਵਾਰ ਗਾਇਕ ਜੋੜੀ ਸੁਰਜੀਤ ਭੁੱਲਰ ਮੈਡਮ ਮਨੀਸ਼ਾ ਦੀਪਕ ਦਲਵਿੰਦਰ ਦਿਆਲਪੁਰੀ ਵੱਲੋਂ ਸਟੇਜ ਸੰਭਾਲੀ ਇਸ ਮੌਕੇ ਸੋਨੂ ਮਾਹਲ ਪ੍ਰਧਾਨ ਮੰਗਤ ਸਿੰਘ ਮੰਗਾ ਟਹਿਲ ਸਿੰਘ ਗਿੱਲ ਡਾਕਟਰ ਭੰਗੂ ਠੇਕੇਦਾਰ ਦਿਲਬਾਗ ਸਿੰਘ ਪ੍ਰਦੀਪ ਸਿੰਘ ਪੱਗਾ ਗੁਰਪ੍ਰੀਤ ਸਿੰਘ ਲੱਖਬੀਰ ਸਿੰਘ ਬਲਜੀਤ ਸਿੰਘ ਮਾਣਾ ਸੋਨੂ ਹਲਵਾਈ ਧਰਮਪਾਲ ਸਿੰਘ ਲਾਡੀ ਸੁਰਜੀਤ ਸਿੰਘ ਮਾਹਲ ਲਾਡੀ ਮਹਲ ਹਰਦੇਵ ਸਿੰਘ ਸੁਖਦੇਵ ਸਿੰਘ ਅਜੇ ਸਾਹਿਬ ਸਿੰਘ ਸਮੂਹ ਸੇਵਾਦਾਰ ਹਾਜਰ ਸਨ।

Ads on article

Advertise in articles 1

advertising articles 2

Advertise