-->
ਪਿੰਡ ਅਰਜਨ ਮਾਂਗਾ ਵਿੱਚ ਵਿਕਾਸ ਕਾਰਜਾਂ ਦੀ ਹੋਈ ਸ਼ੁਰੂਆਤ

ਪਿੰਡ ਅਰਜਨ ਮਾਂਗਾ ਵਿੱਚ ਵਿਕਾਸ ਕਾਰਜਾਂ ਦੀ ਹੋਈ ਸ਼ੁਰੂਆਤ

ਪਿੰਡ ਅਰਜਨ ਮਾਂਗਾ ਵਿੱਚ ਵਿਕਾਸ ਕਾਰਜਾਂ
ਦੀ ਹੋਈ ਸ਼ੁਰੂਆਤ
ਅੰਮ੍ਰਿਤਸਰ 22 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਹਲਕਾ ਮਜੀਠਾ ਦੇ ਪਿੰਡ ਅਰਜਨ ਮਾਂਗਾ ਵਿੱਚ ਹਲਕਾ ਇੰਚਾਰਜ ਸਰਦਾਰ ਜਗਵਿੰਦਰ ਪਾਲ ਸਿੰਘ ਜੱਗਾ ਮਜੀਠੀਆ ਦੀ ਅਗਵਾਈ ਵਿੱਚ ਪਿੰਡ ਦੇ ਚਾਰ ਚੁਫ਼ੇਰੇ ਪਾਣੀ ਵਾਲੇ ਨਾਲੇ ਅਤੇ ਹੋਰ ਵਿਕਾਸ ਕਾਰਜਾਂ ਦੀ ਸ਼ੁਰੂਆਤ ਪਿੰਡ ਦੇ ਪਾਰਕ ਵਿੱਚ ਪੌਦਾ ਲਗਾ ਕਿ ਕੀਤੀ ਗਈ ਇਸ ਸਮੇਂ ਜੱਗਾ ਮਜੀਠੀਆ ਨੇ ਵਾਤਾਵਰਣ ਨੂੰ ਬਚਾਉਣ ਲਈ ਪਿੰਡਾਂ ਵਿੱਚ ਜਿਆਦਾ ਤੋਂ ਜਿਆਦਾ ਰੁੱਖ ਲਗਾਉਣ ਲਈ ਅਪੀਲ ਕੀਤੀ ਗਈ। ਇਸ ਸਮੇਂ ਬਲਾਕ ਡੀਵੈਲਪਮੈਂਟ ਅਫ਼ਸਰ ਸ੍ ਹਰਪ੍ਰੀਤ ਸਿੰਘ, ਪੰਚਾਇਤ ਅਫ਼ਸਰ , ਸ੍ ਅਮਨਪਾਲ ਸਿੰਘ, ਸੈਕਟਰੀ ਬਲਜਿੰਦਰ ਸਿੰਘ, ਜਿਲਾ ਪ੍ਧਾਨ ਬਲਬੀਰ ਸਿੰਘ ਬੋਪਾਰਾਏ, ਬਲਾਕ ਪ੍ਧਾਨ ਤਲਵਿੰਦਰ ਸਿੰਘ ਸਾਧਪੁਰ, ਪਿ੍ੰਸੀਪਲ ਗੁਰਮੁੱਖ ਸਿੰਘ ਅਰਜਨ ਮਾਂਗਾ, ਨਿਸ਼ਾਨ ਸਿੰਘ, ਰੂੜ ਸਿੰਘ ਮੈਬਰ ਪੰਚਾਇਤ, ਹਰਭਜਨ ਸਿੰਘ, ਪਲਵਿੰਦਰ ਸਿੰਘ, ਡਾਕਟਰ ਨਿਸ਼ਾਨ ਸਿੰਘ, ਕੁਲਵਿੰਦਰ ਸਿੰਘ, ਸੂਬੇਦਾਰ ਬਲਬੀਰ ਸਿੰਘ, ਸੂਬੇਦਾਰ ਰਣਧੀਰ ਸਿੰਘ, ਜਗਤਾਰ ਸਿੰਘ, ਮਲਕੀਤ ਸਿੰਘ ਬਾਬਾ ਰਤਨ ਸਿੰਘ, ਫਕੀਰ ਸਿੰਘ,ਮੁਖਤਾਰ ਸਿੰਘ ਆਦਿ ਹਾਜਿਰ ਸਨ।

Ads on article

Advertise in articles 1

advertising articles 2

Advertise