-->
ਜਰੂਰੀ ਮੁਰੰਮਤ ਦੌਰਾਨ ਬਿਜਲੀ ਰਹੇਗੀ ਬੰਦ

ਜਰੂਰੀ ਮੁਰੰਮਤ ਦੌਰਾਨ ਬਿਜਲੀ ਰਹੇਗੀ ਬੰਦ

ਜਰੂਰੀ ਮੁਰੰਮਤ ਦੌਰਾਨ ਬਿਜਲੀ
ਰਹੇਗੀ ਬੰਦ
ਅੰਮ੍ਰਿਤਸਰ 30 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਉਪ ਮੰਡਲ ਅਫ਼ਸਰ ਚਾਟੀਵਿੰਡ ਟੈੱਕ ਨੇ ਦੱਸਿਆ ਕਿ ਮਿਤੀ 31 ਜੁਲਾਈ ਨੂੰ 66 ਕੇ.ਵੀ ਸੁਲਤਾਨਵਿੰਡ ਤੋ ਚਲਦੇ 11ਕੇ. ਵੀ ਫੀਡਰ ਬੀਬੀ ਕੌਲਾ ਜੀ ਅਧੀਨ ਆਉਂਦੇ ਇਲਾਕੇ ਗੰਢਾ ਸਿੰਘ ਕਲੋਨੀ ਵਿੱਚ ਜਰੂਰੀ ਮੁਰੰਮਤ ਦੇ ਦੌਰਾਨ ਸਮਾ ਸਵੇਰੇ 9 ਤੋ 12 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਦੌਰਾਨ ਗੰਢਾ ਸਿੰਘ ਕਲੋਨੀ ਅਤੇ ਕ੍ਰਿਸ਼ਨਾ ਨਗਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ ।

Ads on article

Advertise in articles 1

advertising articles 2

Advertise