-->
ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਦੇਸ਼ ਦੇ 78ਵੇਂ ਅਜਾਦੀ ਦਿਵਸ ਮੌਕੇ  ਫਹਿਰਾਇਆ ਤਿਰੰਗਾ ਝੰਡਾ

ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਦੇਸ਼ ਦੇ 78ਵੇਂ ਅਜਾਦੀ ਦਿਵਸ ਮੌਕੇ ਫਹਿਰਾਇਆ ਤਿਰੰਗਾ ਝੰਡਾ

ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਦੇਸ਼ ਦੇ 78ਵੇਂ ਅਜਾਦੀ ਦਿਵਸ ਮੌਕੇ
ਫਹਿਰਾਇਆ ਤਿਰੰਗਾ ਝੰਡਾ 
ਅੰਮ੍ਰਿਤਸਰ 15 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਸਿਵਲ ਸਰਜਨ ਡਾ ਸੁਮੀਤ ਸਿੰਘ ਵਲੋਂ ਦੇਸ਼ ਦੇ 78ਵੇਂ ਅਜਾਦੀ ਦਿਵਸ ਮੌਕੇ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਤਿੰਰਗਾ ਝੰਡਾ ਫਹਿਰਾਇਆ ਗਿਆ। ਇਸ ਅਵਸਰ ਤੇ ਉਹਨਾਂ ਵਲੋ ਦੇਸ਼ ਸੇਵਾ ਲਈ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੇਸ਼ ਭਾਵਨਾਂ ਨਾਲ ਮਨੁਖੱਤਾ ਦੀ ਸੇਵਾ ਕਰਨ ਦਾ ਸ਼ੰਦੇਸ਼ ਦਿੱਤਾ। ਇਸ ਅਵਸਰ ਤੇ ਉਹਨਾਂ ਸਾਰੇ ਸਟਾਫ ਨੂੰ ਵਧਾਈ ਦਿੱਤੀ ਅਤੇ ਵਧੀਆ ਕਾਰਗੁਜਾਰੀ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਵਾਰਡ ਦੇ ਨਿਵਾਜਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜਿਲਾ੍ ਸਿਹਤ ਅਫਸਰ ਡਾ ਜਸਪਾਲ ਸਿੰਘ, ਡੀ.ਡੀ.ਐਚ.ਓ ਡਾ ਜਗਨਜੋਤ ਕੌਰ, ਐਸ.ਐਮ.ਓ. ਡਾ ਪ੍ਰੀਤਵਿਨ, ਸਹਾਇਕ ਕਮਿਸ਼ਨਰ ਸ੍ਰੀ ਰਜਿੰਦਰ ਪਾਲ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਇੰਪਲਾਈਜ ਵੈਲਫੇਅਰ ਅਸੋਸ਼ਿਏਸ਼ਨ ਦੇ ਸਟੇਟ ਪ੍ਰਧਾਨ ਆਚਾਰੀਆ ਗੁਰੂਮੀਤ (ਰਾਜਪੁਰੋਹਿਤ), ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ,ਜਿਲਾ੍ ਪ੍ਰਧਾਨ ਰਘੂ ਤਲਵਾੜ, ਮੀਤ ਪ੍ਰਧਾਨ ਸੁਮੀਤ ਸ਼ਰਮਾਂ, ਡਾ ਹਰਜੋਤ ਕੌਰ, ਡਾ ਮਨਮੀਤ ਕੌਰ, ਡਾ ਨਵਦੀਪ ਕੌਰ, ਡਾ ਰਾਘਵ ਜੋਸ਼ੀ, ਡਾ ਵਿਜੇ ਕੁਮਾਰ, ਡਾ ਸੁਮੀਤਪਾਲ ਸਿੰਘ, ਮੇਟਰਨ ਕਮਲਜੀਤ ਕੌਰ, ਸੰਜੀਵ ਕੁਮਾਰ, ਮਲਵਿੰਦਰ ਸਿੰਘ, ਕਮਲਦੀਪ ਭੱਲਾ, ਕਵੰਲ ਬਲਰਾਜ ਸਿੰਘ, ਵਰਿੰਦਰ ਸਿੰਘ, ਦਵਿੰਦਰ ਕੌਰ, ਜਗਰੂਪ ਕੌਰ, ਨਵਦੀਪ ਸਿੰਘ, ਅਵਤਾਰ ਸਿੰਘ, ਰਸ਼ਪਾਲ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise