-->
ਅਜਾਦੀ ਦੇ 78ਵੇ ਸਵਤੰਤਰਤਾ ਦਿਵਸ ਮੌਕੇ ਅੰਮ੍ਰਿਤਸਰ ਹਵੇਲੀ ਗਰੁਪ ਵਲੋ ਮਨਾਇਆ ਗਿਆ ਅਜਾਦੀ ਦਿਹਾੜਾ

ਅਜਾਦੀ ਦੇ 78ਵੇ ਸਵਤੰਤਰਤਾ ਦਿਵਸ ਮੌਕੇ ਅੰਮ੍ਰਿਤਸਰ ਹਵੇਲੀ ਗਰੁਪ ਵਲੋ ਮਨਾਇਆ ਗਿਆ ਅਜਾਦੀ ਦਿਹਾੜਾ

ਅਜਾਦੀ ਦੇ 78ਵੇ ਸਵਤੰਤਰਤਾ ਦਿਵਸ ਮੌਕੇ ਅੰਮ੍ਰਿਤਸਰ ਹਵੇਲੀ ਗਰੁੱਪ
ਵਲੋ ਮਨਾਇਆ ਗਿਆ ਅਜਾਦੀ ਦਿਹਾੜਾ
ਦੇਸ਼ ਭਰ ਦੇ ਸਾਰੇ ਆਊਟਲੈਟ ਤੇ ਅਜਾਦੀ ਦਿਹਾੜਾ ਮਣਾ ਗ੍ਰਾਹਕਾ ਨੂੰ ਦਿੱਤੀ ਜਾ ਰਹੀ ਵਧਾਈ:- ਮੈਨੇਜਿੰਗ ਡਾਇਰੈਕਟਰ 
ਅੰਮ੍ਰਿਤਸਰ, 18 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ ) - ਦੇਸ਼ ਦੇ 78ਵੇ ਸਤੰਤਰਤਾ ਦਿਵਸ ਮੌਕੇ ਅੰਮ੍ਰਿਤਸਰ ਹਵੇਲੀ ਗਰੁਪ ਵਲੋ ਜਿਥੇ ਦੇਸ਼ ਦਾ 78ਵਾਂ ਸਵਤੰਤਰਤਾ ਦਿਵਸ ਮਨਾਉਣ ਮੌਕੇ ਦੇਸ਼ ਭਰ ਦੇ ਸਾਰੇ ਆਊਟਲੈਟ ਉਪਰ ਇਸ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਉਥੇ ਹੀ ਅੰਮ੍ਰਿਤਸਰ ਸਥਿਤ ਦਫਤਰ ਵਿਚ ਅੰਮ੍ਰਿਤਸਰ ਹਵੇਲੀ ਮੈੰਨੇਜਿੰਗ ਡਾਇਰੈਕਟਰ ਰਬਜੀਤ ਸਿੰਘ ਗਰੋਵਰ ਵਲੋ ਸਾਰੇ ਦੇਸ਼ ਵਾਸੀਆ ਨੂੰ ਇਸ ਅਜਾਦੀ ਦਿਹਾੜੇ ਦੀ ਵਧਾਈ ਦਿੱਤੀ ਗਈ ਇਸ ਸੰਬਧੀ ਜਾਣਕਾਰੀ ਦਿੰਦੇ ਅੰਮ੍ਰਿਤਸਰ ਹਵੇਲੀ ਗਰੁਪ ਦੇ ਮੈਨੇਜਿੰਗ ਡਾਇਰੈਕਟਰ ਰਬਜੀਤ ਸਿੰਘ ਗਰੋਵਰ ਨੇ ਦੱਸਿਆ ਕਿ ਦੇਸ਼ ਦੀ ਅਜਾਦੀ ਲਈ ਕਈ ਮਹਾਨ ਸਖਸ਼ੀਅਤਾ ਨੇ ਸ਼ਹੀਦੀ ਦਿਤੀ ਤਾਂ ਹੀ ਅਸੀ ਅਜਾਦ ਫਿਜ਼ਾਵਾਂ ਵਿਚ ਜੀਉ ਰਹੇ ਹਾਂ ਅਤੇ ਉਸ ਅਜਾਦੀ ਦਾ ਨਿਘਾ ਆਨੰਦ ਮਾਣ ਰਹੇ ਹਾਂ ਸੌ ਇਸ ਦਿਨ ਹਰ ਭਾਰਤੀ ਦਾ ਫਰਜ ਬਣਦਾ ਕਿ ਉਹ ਇਸ ਦਿਨ ਨੂੰ ਆਪਣੇ ਸਮਾਜ ਅਤੇ ਪਰਿਵਾਰ ਨਾਲ ਮਿਲਕੇ ਮਨਾਈਏ ਤਾਂ ਜੋ ਆਉਣ ਵਾਲੀ ਪੀੜੀਆ ਨੂੰ ਸਾਨੂੰ ਮਿਲੀ ਅਜਾਦੀ ਦੇ ਪਿਛੇ ਦਾ ਇਤਿਹਾਸ ਪਤਾ ਲਗ ਸਕੇ ਇਸੇ ਸੰਬਧ ਵਿਚ ਅਸੀ ਆਪਣੇ ਸਮੂਹ ਸਟਾਫ ਨਾਲ ਜਿਥੇ ਆਪਣੇ ਅੰਮ੍ਰਿਤਸਰ ਸਥਿਤ ਦਫਤਰ ਵਿਚ ਅਜਾਦੀ ਦੇ ਰੰਗਾ ਦੇ ਗੁਬਾਰੇ ਅਤੇ ਦੇਸ਼ ਦੇ ਝੰਡੇ ਲਗਾ ਇਸ ਦਿਹਾੜੇ ਨੂੰ ਮਨਾਇਆ ਹੈ ਅਤੇ ਦੇਸ਼ ਭਰ ਵਿਚ ਚਲਦੇ ਸਾਡੇ 40 ਆਊਟਲੈਟ ਉਪਰ ਵੀ ਇਸੇ ਤਰਾਂ ਸਜਾਵਟ ਕਰ ਗ੍ਰਾਹਕਾ ਨੂੰ ਅਜਾਦੀ ਦੇ 78ਵੇ ਦਿਹਾੜੇ ਦੀ ਵਧਾਈ ਦਿਤੀ ਜਾ ਰਹੀ ਹੈ ਅਤੇ ਗ੍ਰਾਹਕਾ ਨੂੰ ਅਪੀਲ ਹੈ ਕਿ ਉਹ ਵਧ ਚੜ ਕੇ ਇਸ ਅਜਾਦੀ ਦਿਹਾੜੇ ਮੌਕੇ ਅੰਮ੍ਰਿਤਸਰ ਹਵੇਲੀ ਦੇ ਹਰ ਆਊਟਲੈਟ ਤੇ ਪਹੁੰਚ ਸ਼ਵਾਦਿਸਟ ਖਾਣੇ ਦਾ ਆਨੰਦ ਮਾਨਣ। 


Ads on article

Advertise in articles 1

advertising articles 2

Advertise