-->
ਡਾ:ਰਾਘਵ ਗੁਪਤਾ ਜ਼ਿਲ੍ਹਾ ਟੀ ਬੀ ਅਫ਼ਸਰ ਨਿਯੁਕਤ

ਡਾ:ਰਾਘਵ ਗੁਪਤਾ ਜ਼ਿਲ੍ਹਾ ਟੀ ਬੀ ਅਫ਼ਸਰ ਨਿਯੁਕਤ

ਡਾ:ਰਾਘਵ ਗੁਪਤਾ ਜ਼ਿਲ੍ਹਾ ਟੀ ਬੀ ਅਫ਼ਸਰ
ਨਿਯੁਕਤ
ਅੰਮ੍ਰਿਤਸਰ, 21 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਡਾ: ਰਾਘਵ ਗੁਪਤਾ ਨੇ ਜ਼ਿਲ੍ਹਾ ਟੀ.ਬੀ. ਅਫਸਰ, ਅੰਮ੍ਰਿਤਸਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ, ਸਟੇਟ ਪ੍ਰਧਾਨ ਅਚਾਰੀਆ ਗੁਰੂ ਮੀਤ ਰਾਜਪੁਰੋਹਿਤ, ਜਨਰਲ ਸਕਤਰ ਸੰਜੀਵ ਆਨੰਦ, ਸੀਨੀਅਰ ਫਾਰਮੇਸੀ ਅਫ਼ਸਰ ਜ਼ਿਲ੍ਹਾ ਪ੍ਰਧਾਨ ਰਘੂ ਤਲਵਾੜ, ਡਾ: ਸੁਨੀਤ ਗੁਰਮ ਗੁਪਤਾ, ਡਾ: ਪਰਤੋਸ਼ ਧਵਨ, ਡਾ. ਰਾਘਵ ਜੋਸ਼ੀ, ਡਾ. ਗੁਰਿੰਦਰਬੀਰ ਮੁਸਤਫਾ ਅਤੇ ਸੇਵਾਮੁਕਤ ਸੀਨੀਅਰ ਮੈਡੀਕਲ ਅਫ਼ਸਰ ਡਾ. ਮਦਨ ਮੋਹਨ ਹਾਜ਼ਰ ਸਨ।

Ads on article

Advertise in articles 1

advertising articles 2

Advertise