-->
ਡਾ: ਰਸ਼ਮੀ ਵਿਜ ਐਸ ਐਮ ਓ ਸਿਵਲ ਹਸਪਤਾਲ ਨਿਯੁਕਤ

ਡਾ: ਰਸ਼ਮੀ ਵਿਜ ਐਸ ਐਮ ਓ ਸਿਵਲ ਹਸਪਤਾਲ ਨਿਯੁਕਤ

ਡਾ: ਰਸ਼ਮੀ ਵਿਜ ਐਸ ਐਮ ਓ ਸਿਵਲ
ਹਸਪਤਾਲ ਨਿਯੁਕਤ
ਅੰਮ੍ਰਿਤਸਰ, 16 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸਿਵਲ ਹਸਪਤਾਲ, ਅੰਮ੍ਰਿਤਸਰ ਵਿਖੇ ਡਾਕਟਰ ਰਸ਼ਮੀ ਵਿਜ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਅਹੁਦਾ ਸੰਭਾਲਿਆ। ਇਸ ਮੌਕੇ ਤੇ ਡਾਕਟਰ ਸਵਰਨਜੀਤ ਧਵਨ ਸੀਨੀਅਰ ਮੈਡੀਕਲ ਅਫਸਰ ਇੰਚਾ, ਡਾਕਟਰ ਪ੍ਰੀਤ ਵੀਨ ਕੌਰ, ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਆਫ ਪੰਜਾਬ (ਸਿਹਤ ਵਿਭਾਗ) ਦੇ ਸਟੇਟ ਪ੍ਰਧਾਨ ਸੁਪਰੀਡੇਂਟ ਆਚਾਰੀਆ ਗੁਰੂਮੀਤ , ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਕਮਲਜੀਤ ਕੌਰ ਰੰਧਾਵਾ ਮੇਟਰਨ, ਜਸਬੀਰ ਕੌਰ ਸਟਾਫ, ਸ਼੍ਰੀਮਤੀ ਰਾਧਾ ਐਲ ਐਚ ਵੀ ਆਦਿ ਮੌਜੂਦ ਸਨ। ਆਚਾਰੀਆ ਗੁਰੂ ਮੀਤ ਸਟੇਟ ਪ੍ਰਧਾਨ ਨੇ ਬਾਕੀ ਸਟਾਫ ਸਹਿਤ ਡਾਕਟਰ ਰਸ਼ਮੀ ਵਿਜ ਨੂੰ ਜੀ ਆਇਆ ਨੂੰ ਕਿਹਾ।

Ads on article

Advertise in articles 1

advertising articles 2

Advertise