-->
ਸਵੱਛਤਾ ਹੀ ਸੇਵਾ ਪ੍ਰੋਗਰਾਮ ਅਧੀਨ ਕਰਵਾਈ ਸਵੱਛਤਾ ਰੈਲੀ

ਸਵੱਛਤਾ ਹੀ ਸੇਵਾ ਪ੍ਰੋਗਰਾਮ ਅਧੀਨ ਕਰਵਾਈ ਸਵੱਛਤਾ ਰੈਲੀ

ਸਵੱਛਤਾ ਹੀ ਸੇਵਾ ਪ੍ਰੋਗਰਾਮ ਅਧੀਨ ਕਰਵਾਈ
ਸਵੱਛਤਾ ਰੈਲੀ 
ਅੰਮ੍ਰਿਤਸਰ, 16 ਸਤੰਬਰ (ਮਨਪ੍ਰੀਤ ਸਿੰਘ ਮੱਲ੍ਹੀ) - ਮਾਣਯੋਗ ਕਮਿਸ਼ਨਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਿੰਨਿਲੂਪ ਸੰਸਥਾ,ਹਿੰਦੂ ਸਭਾ ਸਕੂਲ, ਡੀ ਏ ਵੀ ਸਕੂਲ,ਅਤੇ ਦਯਾ ਨੰਦ ਆਈ ਟੀ ਆਈ ਦੀ ਮਦਦ ਨਾਲ ਲੋਕਾਂ ਨੂੰ ਸ਼ਹਿਰ ਦੀ ਸਾਫ ਸਫਾਈ,ਗਿੱਲਾ ਅਤੇ ਸੁੱਕਾ ਕੂੜਾ ਅਲਗ ਅਲਗ ਡਸਟਬਿਨ ਵਿਚ ਰੱਖਣ ਅਤੇ ਅਲਗ ਅਲੱਗ ਹੀ ਕੂੜੇ ਵਾਲੀ ਗੱਡੀ ਨੂੰ ਜਾਂ ਨਿਰਧਾਰਤ ਰਿਕਸ਼ਾ ਰੇਹੜੀ ਨੂੰ ਦੇਣ ਆਦਿ ਬਾਬਤ ਜਾਗਰੂਕ ਕਰਨ ਲਈ ਸੈਂਟਰਲ ਜ਼ੋਨ ਵਿਚ ਆਉਂਦੇ ਹਾਲ ਬਾਜ਼ਾਰ ਵਿਖੇ ਇੱਕ ਸਵੱਛਤਾ ਰੈਲੀ ਕੱਢੀ ਗਈ। ਇਸ ਸਵੱਛਤਾ ਰੈਲੀ ਦੌਰਾਨ ਸਿਹਤ ਅਫ਼ਸਰ ਡਾਕਟਰ ਕਿਰਨ ਕੁਮਾਰ,ਚੀਫ਼ ਐਸ ਆਈ ਰਣਜੀਤ ਸਿੰਘ, ਸਰਬਜੀਤ ਸਿੰਘ,ਜਗਦੀਪ ਸਿੰਘ,ਐਸ ਆਈ ਤੇਜਿੰਦਰ ਕੁਮਾਰ,ਬ੍ਰਹਮ ਦਾਸ,ਗੁਰਪ੍ਰੀਤ ਸਿੰਘ , ਸਵੱਛ ਭਾਰਤ ਮਿਸ਼ਨ ਅੰਮ੍ਰਿਤਸਰ ਦੇ ਬ੍ਰਾਂਡ ਅੰਬੈਸਡਰ ਅਵਤਾਰ ਸਿੰਘ ਘੁੱਲਾ ,ਕਮਿਊਨਿਟੀ ਫੇਸਿਲਿਟੇਟਰ ਸੁਖਦੇਵ ਸਿੰਘ,ਫਿਨਿਲੂਪ ਦੇ ਨੁਮਾਇੰਦੇ ਸ੍ਰੀ ਅਜੈ , ਡਰਵਾਇੰਗ ਇੰਸਟਰੱਕਟਰ ਹਰਵਿੰਦਰ ਸਿੰਘ ਹਾਜ਼ਿਰ ਸਨ।

Ads on article

Advertise in articles 1

advertising articles 2

Advertise