ਘਟੀਆ ਸੈਂਪਲ ਪਾਏ ਜਾਣ ਤੇ 1000 ਕਿਲੋ ਖੋਏ ਦੇ ਸਟਾਕ ਨੂੰ ਕੀਤਾ ਜਾਵੇਗਾ ਨਸ਼ਟ: ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ
ਘਟੀਆ ਸੈਂਪਲ ਪਾਏ ਜਾਣ ਤੇ 1000 ਕਿਲੋ ਖੋਏ ਦੇ ਸਟਾਕ ਨੂੰ ਕੀਤਾ ਜਾਵੇਗਾ ਨਸ਼ਟ: ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਅੰਮ੍ਰਿਤਸਰ, 26 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਅਸਿਟੈਂਟ ਫੂਡ ਕਮਿਸ਼ਨਰ ਸ੍ਰੀ ਰਜਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਐਨਾਲਿਸਟ ਦੀ ਰਿਪੋਰਟ ਅਨੁਸਾਰ ਖੋਏ ਦਾ ਸੈਂਪਲ ਘਟੀਆ ਪਾਇਆ ਗਿਆ ਸੁੱਕੇ ਅਧਾਰ 'ਤੇ ਪਾਈ ਜਾਣ ਵਾਲੀ ਚਰਬੀ ਦੀ ਪ੍ਰਤੀਸ਼ਤਤਾ 30% ਦੇ ਮੁਕਾਬਲੇ 7.96% ਹੈ... ਸੈਦ ਖੋਏ ਵਿੱਚ ਸਟਾਰਚ ਅਤੇ ਸੁਕਰੋਜ਼ ਵੀ ਸ਼ਾਮਲ ਕੀਤੇ ਗਏ ਸਨ ਹੁਣ 1000 ਕਿਲੋ ਖੋਏ ਦੇ ਸਮੁੱਚੇ ਸਟਾਕ ਨੂੰ ਮਾਣਯੋਗ ਅਦਾਲਤ ਵੱਲੋਂ ਨਿਰਣਾਇਕ ਅਫ਼ਸਰ-ਕਮ- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅੰਮ੍ਰਿਤਸਰ ਦੇ ਹੁਕਮਾਂ ਤੋਂ ਬਾਅਦ ਨਸ਼ਟ ਕਰ ਦਿੱਤਾ ਜਾਵੇਗਾ।