ਸੁਖਦੇਵ ਸਿੰਘ ਲਾਈਨਮੈਨ ਨੂੰ ਦਿੱਤੀ ਵਿਦਾਇਗੀ ਪਾਰਟੀ
ਅੰਮ੍ਰਿਤਸਰ, 31 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸਬ ਡਿਵੀਜ਼ਨ ਚੁਗਾਵਾਂ ਵਿਖੇ ਤੈਨਾਤ ਲਾਈਨ ਮੈਨ ਸੁਖਦੇਵ ਸਿੰਘ ਨੂੰ ਏਟਕ ਅਤੇ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਉਪ ਮੰਡਲ ਅਫਸਰ ਗੁਰਿੰਦਰ ਪਾਲ ਸਿੰਘ ਡਿਵੀਜ਼ਨ ਪ੍ਰਧਾਨ ਪਰਮਪਾਲ ਸਿੰਘ ਸਟੇਟ ਆਗੂ ਮਨਜੀਤ ਸਿੰਘ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਸੁਖਦੇਵ ਸਿੰਘ ਲਾਈਨਮੈਨ ਦੀਆਂ ਪਾਵਰ ਕੌਮ ਨੂੰ 32 ਸਾਲ ਵਧੀਆ ਸ਼ਾਨਦਾਰ ਸੇਵਾਵਾਂ ਦਿੱਤੀਆਂ ਗਈਆਂ ਹਨ ਉਹ ਕਦੇ ਭੁਲਾਈਆਂ ਨਹੀਂ ਜਾ ਸਕਦੀਆਂ ਸਮੂਹ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਮੁੰਦਰੀ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਅਮਨਿੰਦਰ ਪਾਲ ਸਿੰਘ ਇੰਜੀਨੀਅਰ ਇੰਜੀਨੀਅਰ ਗੁਰਪ੍ਰੀਤ ਸਿੰਘ ਅਸ਼ੋਕ ਕੁਮਾਰ ਸੁਰਿੰਦਰ ਸਿੰਘ ਵਿਕਰਮਜੀਤ ਸਿੰਘ ਕੁਹਾਲੀ ਪਿਛੌਰਾ ਸਿੰਘ ਕਵਲਜੀਤ ਸਿੰਘ ਸਾਹਿਬ ਸਿੰਘ ਕੇਅਰ ਸਿੰਘ ਸਮੂਹ ਸਾਥੀ ਹਾਜਰ ਸਨ।