-->
ਚੇਅਰਮੈਨ ਜਸਪ੍ਰੀਤ ਸਿੰਘ ਵਲੋ ਬੱਚਿਆਂ ਨੂੰ ਵੰਡੇ ਫੁੱਟਬਾਲ

ਚੇਅਰਮੈਨ ਜਸਪ੍ਰੀਤ ਸਿੰਘ ਵਲੋ ਬੱਚਿਆਂ ਨੂੰ ਵੰਡੇ ਫੁੱਟਬਾਲ

ਚੇਅਰਮੈਨ ਜਸਪ੍ਰੀਤ ਸਿੰਘ ਵਲੋ ਬੱਚਿਆਂ ਨੂੰ
ਵੰਡੇ ਫੁੱਟਬਾਲ
ਅੰਮ੍ਰਿਤਸਰ, 22 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਜਸਪ੍ਰੀਤ ਸਿੰਘ ਵਲੋ ਪਲੈਨਿਗ ਕਮੇਟੀ ਦੇ ਅਖ਼ਤਿਆਰੀ ਕੋਟੇ ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ  
ਭਾਈ ਮੰਝ ਸਾਹਿਬ ਫੁਟਬਾਲ ਕਲੱਬ ਨੂੰ ਬੱਚਿਆਂ ਦੇ ਖੇਡਣ ਲਈ ਫੁੱਟਬਾਲ ਵੰਡੇ ਗਏ ਇਸ ਮੌਕੇ ਰਵੀਸ਼ੇਰ ਸਿੰਘ,ਮਨਜੀਤ ਸਿੰਘ ਫੌਜੀ, ਲਵਪ੍ਰੀਤ ਸਿੰਘ ਵਰਪਾਲ,ਫੌਜੀ ਵਰਪਾਲ ਅਤੇ ਬੱਚਿਆਂ ਦੇ ਕੋਚ ਹਾਜ਼ਰ ਸਨ।

Ads on article

Advertise in articles 1

advertising articles 2

Advertise