-->
ਸੈਂਟਰਲ ਵਾਲਮੀਕ ਸਭਾ ਯੂਕੇ ਵੱਲੋਂ ਵਿਦਿਆਰਥੀਆਂ ਨੂੰ ਕਰਵਾਏ ਪਨੋਰਮਾ ਦੇ ਦਰਸ਼ਨ

ਸੈਂਟਰਲ ਵਾਲਮੀਕ ਸਭਾ ਯੂਕੇ ਵੱਲੋਂ ਵਿਦਿਆਰਥੀਆਂ ਨੂੰ ਕਰਵਾਏ ਪਨੋਰਮਾ ਦੇ ਦਰਸ਼ਨ

ਸੈਂਟਰਲ ਵਾਲਮੀਕ ਸਭਾ ਯੂਕੇ ਵੱਲੋਂ ਵਿਦਿਆਰਥੀਆਂ ਨੂੰ ਕਰਵਾਏ ਪਨੋਰਮਾ
ਦੇ ਦਰਸ਼ਨ
ਅੰਮ੍ਰਿਤਸਰ, 31 ਅਕਤੂਬਰ (ਮਨਪ੍ਰੀਤ ਸਿੰਘ ਮੱਲ੍ਹੀ) - ਸੀਤਾ ਮਾਤਾ ਲਵ ਕੁਸ਼ ਜਨਮ ਭੂਮੀ ਤ੍ਰੈ ਕਾਲ ਦਰਸੀ ਭਗਵਾਨ ਵਾਲਮੀਕ ਸ੍ਰੀ ਰਾਮ ਤੀਰਥ ਪਰਨੋਰਮਾ ਪੂਰੇ ਇਤਿਹਾਸ ਨੂੰ ਸਮਾਈ ਬੈਠਾ ਹੈ। ਇਹ ਵਿਚਾਰ ਸੈਂਟਰਲ ਵਾਲਮੀਕ ਸਭਾ ਯੂਕੇ ਦੇ ਪ੍ਰਧਾਨ ਫਕੀਰ ਚੰਦ ਸਹੋਤਾ ਦੀ ਅਗਵਾਈ ਹੇਠ ਸ਼੍ਰੀ ਵਾਲਮੀਕ ਤੀਰਥ ਵਿਖੇ ਬਣੇ ਪਰਨੋਰਮਾ ਦੇ ਦਰਸ਼ਨ ਕਰਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ਉਹਨਾਂ ਕਿਹਾ ਕਿ ਜਿੱਥੇ ਰਮਾਇਣ ਰਚਨਹਾਰ ਭਗਵਾਨ ਵਾਲਮੀਕ ਜੀ ਤੇ ਉਪਦੇਸ਼ਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਪ੍ਰਾਪਤ ਹੁੰਦਾ ਹੈ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸਿੱਖਣ ਦੀ ਬਹੁਤ ਸਮਾਜ ਨੂੰ ਲੋੜ ਹੈ ਇਸ ਮੌਕੇ ਜਨਰਲ ਮੈਨੇਜਰ ਸਰਾਇਨ ਬੋਰਡ ਖੁਸ਼ ਰਾਜ ਵੱਲੋਂ ਜੀ ਆਇਆ ਕਿਹਾ ਅਤੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਚੇਅਰਮੈਨ ਪੰਜਾਬ ਪਰਮਜੀਤ ਗਿੱਲ ਪੰਜਾਬ ਪ੍ਰਧਾਨ ਜਗੀਰ ਸਿੰਘ ਕਾਲੜੂ ਖਜਾਨਚੀ ਰਾਜਨ ਕਈ ਜਨਰਲ ਸੈਕਟਰੀ ਸੁਖਵਿੰਦਰ ਥਾਪੜ ਆਦਿ ਮੌਜੂਦ ਸਨ।

Ads on article

Advertise in articles 1

advertising articles 2

Advertise